ਮੁਜ਼ੱਮਿਲ ਅਲੀ ਖ਼ਾਨ ਨੇ 3 ਅਕਤੂਬਰ ਨੂੰ ਸਿਵਲ ਹਸਪਤਾਲ, ਮਾਲੇਰਕੋਟਲਾ ਵਿਖੇ ਲੱਗੇ ਬਲੱਡ ਡੋਨੇਸ਼ਨ ਕੈਂਪ ਵਿੱਚ ਸ਼ਿਰਕਤ ਕੀਤੀ। ਕੈਂਪ @antidrugngomalerkotla ਵੱਲੋਂ ਲਗਾਇਆ ਗਿਆ ਸੀ ਅਤੇ ਮਾਲੇਰਕੋਟਲਾ ਦੇ ਲੋਕਾਂ ਤੇ ਨੌਜਵਾਨਾਂ ਨੇ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ।
ਉਨ੍ਹਾਂ ਨੇ ਖੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਇਸ ਸਮਾਜਿਕ ਉਪਰਾਲੇ ਨਾਲ ਜੁੜੇ ਸਾਥੀਆਂ ਨੂੰ ਸਨਮਾਨਿਤ ਕੀਤਾ।
ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਇੱਕ-ਦੂਜੇ ਦਾ ਸਾਥ ਦੇਣ ਅਤੇ ਮਾਲੇਰਕੋਟਲਾ ਨੂੰ ਹੋਰ ਬਿਹਤਰ ਬਣਾਉਣ ਲਈ ਮਿਲ ਕੇ ਅੱਗੇ ਵਧਣ ਦਾ ਸੱਦਾ ਦਿੱਤਾ।
ਜਦੋਂ ਮਾਲੇਰਕੋਟਲਾ ਦੇ ਲੋਕ ਇੱਕ ਚੰਗੇ ਮਕਸਦ ਲਈ ਇਕੱਠੇ ਹੁੰਦੇ ਨੇ, ਤਾਂ ਸਿਰਫ਼ ਖੂਨ ਨਹੀਂ, ਇਨਸਾਨੀਅਤ ਵੀ ਜੁੜਦੀ ਹੈ।ਮੁਜ਼ੱਮਿਲ ਅਲੀ ਖ਼ਾਨ


